DIL DI GLL ❤️

    Hrmn Bahal
    @hrmn_bahal
    0 Followers
    1
    0
    0
    1
    1 Likes | 2 Views | May 4, 2025

    ਤਾਰਿਆ ਨਾਲ ਗਲਾ ਕਰਦੇ ਨਿਰੀ ਰਾਤ ਹੋ ਗਈ  🌝✨            ਇਕ ਅਜਨਬੀ ਨਾਲ ਮੇਰੀ ਮੁਲਾਕਾਤ ਹੋ ਗਈ 👀🫂

    ਕਹਿੰਦਾ ਸੁਣ ਸੋਹਣੀਏ ਨੀ ਸੋਹਣੀਏ , ਹਾਏ ਮਨ ਮੋਹਣੀਏ 💖💘    ਪਹਿਲੀ ਨਜ਼ਰ ਆਲਾ ਮੈਨੂੰ ਪਿਆਰ ਹੋ ਗਿਆ 👀💕              ਦਿਲ ਮੇਰਾ ਵੱਸੋ ਬਾਹਰ ਹੋ ਗਿਆ.  🫀🙌                               ਤੇਰੀ ਤਕਣੀ ਏਨੀ ਸੋਹਣੀ ਮੈਥੋਂ ਇਜਹਾਰ ਹੋ ਗਿਆ  🥀🌹        ਹੀਰ ਰਾਂਝੇ ਵਰਗਾ ਪਿਆਰ ਚਉਹਨਾ ਆ 👩❤️👨💐           ਜਿਸ ਦਾ ਅੰਜਾਮ ਸ਼ਮਸ਼ਾਨ ਹੋ ਗਿਆ. 🧟💔                        ਕਿ ਪਹਿਲੀ ਤਕਣੀ ਚ ਤੇਰੇ ਨਾਲ਼ ਪਿਆਰ ਹੋ ਗਿਆ 👀💕